featured

ਕਨ੍ਹਈਆ ਕੁਮਾਰ ਨੂੰ ਕਾਂਗਰਸ ਨੇ ਦਿੱਤੀ ਵੱਡੀ ਜਿੰਮੇਵਾਰੀ , ਬਣਾਇਆ NSUI ਦਾ ਇੰਚਾਰ।

  1. ਨਵੀਂ ਦਿੱਲੀ : ਕਨ੍ਹਈਆ ਕੁਮਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ( ਏ.ਆਈ.ਸੀ.ਸੀ. ) ਦੀ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ ( ਐਨਐਸਯੂਆਈ ) ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ । ਕਾਂਗਰਸ ਨੇ ਵੀਰਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੂੰ ਐਨਐਸਯੂਆਈ ਅਹੁਦੇ ‘ ਤੇ ਨਿਯੁਕਤ ਕੀਤਾ ਹੈ ।