featured

ਬਿਆਸ ਦਰਿਆ ‘ ਚ ਵਹਿ ਗਿਆ ਨੈਸ਼ਨਲ ਹਾਈਵੇਅ।

ਭਾਰੀ ਬਾਰਸ਼ ਦੇ ਨਾਲ ਜਿਥੇ ਜਨ – ਜੀਵਨ ਪ੍ਰਭਾਵਿਤ ਹੋ ਚੁੱਕਿਆ ਹੈ , ਉਥੇ ਹੀ ਤਾਜ਼ਾ ਖ਼ਬਰ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆਈ ਹੈ । ਏਐਨਆਈ ਦੀ ਰਿਪੋਰਟ ਮੁਤਾਬਿਕ , ਮਨਾਲੀ ਦੇ ਤਾਰਾ ਮਿਲ ਵਿਚ ਨੈਸ਼ਨਲ ਹਾਈਵੇਅ 3 ਦਾ ਇੱਕ ਹਿੱਸਾ ਬਿਆਸ ਦਰਿਆ ਵਿਚ ਵਹਿ ਗਿਆ ਹੈ ।