ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਜੀ ਭੋਗਪੁਰ ਵਿਖੇ ਜੀਤ ਲਾਲ ਭੱਟੀ ਹਲਕਾ ਇੰਚਾਰਜ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਨਾਲ ਹਲਕਾ ਆਦਮਪੁਰ ਦੇ ਵਿਕਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਅੱਜ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਜੀ ਭੋਗਪੁਰ ਵਿਖੇ ਜੀਤ ਲਾਲ ਭੱਟੀ ਹਲਕਾ ਇੰਚਾਰਜ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਨਾਲ ਹਲਕਾ ਆਦਮਪੁਰ ਦੇ ਵਿਕਾਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੇਵ ,ਰਮੇਸ਼ ਚੰਦਰ ਜ਼ਿਲ੍ਹਾ ਜੁਆਇੰਟ ਸਕੱਤਰ ਟ੍ਰੇਡ ਵਿੰਗ, ਪਵਨ ਅਰੋੜਾ ਸਿਟੀ ਪ੍ਰਧਾਨ ਵਪਾਰ ਮੰਡਲ, ਅਜੇ ਅਗਰਵਾਲ,ਬਿੰਦਰ ਭੰਡਾਰੀ, ਸੂਬੇਦਾਰ ਹੰਸ ਰਾਜ, ਡਾਕਟਰ ਕਮਲ ,ਕਮਲਜੀਤ ਡੱਲੀ, ਕੌਂਸਲਰ ਬਿਦਵੰਤ ਕੌਰ, ਕੌਂਸਲਰ ਉਰਮਲਾ ਦੇਵੀ ਮੌਜੂਦ ਸਨ|
