featured ਹੁਣੇ ਹੁਣੇ ਪੰਜਾਬ ਤੋਂ ਵੱਡੀ ਖਬਰ: 14 ਤੱਕ ਸਕੂਲ ਰਹਿਣਗੇ ਬੰਦ! January 7, 2024 Amritpal Singh Safri ਪੰਜਾਬ ‘ਚ ਧੁੰਦ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਭਾਗਵਤ ਮਾਨ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 10ਵੀਂ ਜਮਾਤ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਹਨ।