ਅਜ ਸੇਠ ਹੁਕਮ ਚੰਦ ਕਲੋਨੀ ਜਲੰਧਰ ਵਿਖੇ। ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ,੫੫੩ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ ਸਮਾਗਮ ਕਰਵਏ ਗਏ।
ਅਜ ਸੇਠ ਹੁਕਮ ਚੰਦ ਕਲੋਨੀ ਜਲੰਧਰ ਵਿਖੇ। ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ,੫੫੩ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ ਸਮਾਗਮ ਕਰਵਏ ਗਏ। ਜਿਸ ਵਿਚ ਕਥਾ ਵਿਚਾਰ ਸਟੇਜ ਦੀ ਸੇਵਾ ਅਮ੍ਰਿਤਪਾਲ ਸਿੰਘ ਸਫਰੀ ਸ਼੍ਰੀ ਗੋਇਦਵਾਲ ਸਾਹਿਬ ਵਾਲਿਆਂ ਕੀਤੀ ਅਤੇ ਕੀਰਤਨ ਹਜੂਰੀ ਰਾਗੀ ਸੱਚਖੰਡ ਸ਼੍ਰੀ ਹਰਿ ਮੰਦਿਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੁਝਾਰ ਸਿੰਘ ਵਾਲਿਆਂ ਨੇ ਕੀਤੀ। ਉਪਰੰਤ ਚਾਹ ਪਕੋੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਕਲੋਨੀ ਵਿੱਚ ਸਮੂਹ ਪਤਵੰਤੇ ਸੱਜਣਾ ਨੇ ਗ੍ਰੇਟਰ ਕੈਲਾਸ਼ ਸੇਠ ਹੁਕਮ ਚੰਦ ਕਲੋਨੀ ਅਤੇ ਜਲੰਧਰ ਸ਼ਹਿਰ ਦੀਆਂ ਸੰਗਤਾਂ ਨੇ ਗੁਰੁ ਜਸ ਸਰਵਣ ਕੀਤਾ।ਗੁਰਿੰਦਰਪਾਲ ਸਿੰਘ ਜੀ ਕਾਗਰਸ ਦੇ ਲੀਡਰ ਲਕੀ ਜੀ,bjp ਦੇ ਭੰਡਾਰੀ ਜੀ ਸਾਬਕਾ ਐਮ ਐਲ ਨੇ ਹਾਜ਼ਰੀ ਭਰੀ ਅਤੇ ਸੇਵਾਵਾਂ ਵਿਚ ਹਿਸਾ ਲਿਆ।