ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪਹੁੰਚੇ ਜੰਗ-ਏ-ਆਜ਼ਾਦੀ।

ਪੰਜਾਬ ਕਰਤਾਰਪੁਰ ਭੋਗਪੁਰ 18 ਅਪ੍ਰੈਲ ( ਪੀ ਸੀ ਰਾਓਤ ਰਾਜਪੂਤ ) ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੇ ਹਲਕਾ ਕਰਤਾਰਪੁਰ ਦਾ ਦੌਰਾ ਕੀਤਾ ਜੰਗ-ਏ-ਆਜਾਦੀ ਯਾਦਗਾਰ ਪੰਜਾਬ ਵਿੱਚ ਪੁੱਜੇ ਕਰਤਾਰਪੁਰ ਦੇ ਹਲਕਾ ਵਿਧਾਇਕ ਸ੍ਰੀ ਬਲਕਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ ਜੰਗ-ਏ-ਆਜ਼ਾਦੀ ਯਾਦਗਾਰ ਪੰਜਾਬ ਜੋ ਕਿ ਕਰਤਾਰਪੁਰ ਦੇ ਵਿਚ ਮੌਜੂਦ ਹੈ , ਵੱਖ ਵੱਖ ਬਣੇ ਬੜੇ ਹੀ ਸੁੰਦਰ ਢੰਗ ਦੇ ਨਾਲ ਦਰਿਸ਼ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਰਸ਼ਨ ਕੀਤੇ ਗਏ ਭੋਗਪੁਰ ਤੋਂ ਪਹੁੰਚੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੁਆਇੰਟ ਸਕੈਟਰੀ ਪੰਜਾਬ, ਸੁਖਵਿੰਦਰ ਜੰਡੀਰ ਸ਼ਹਿਰੀ ਪ੍ਰਧਾਨ ਭੋਗਪੁਰ, ਨਵਜੋਤ ਭੱਟੀ ਭੋਗਪੁਰ, ਸਤਨਾਮ ਸਿੰਘ ਟਾਂਡੀ, ਸੁਖਬੀਰ ਸਿੰਘ ਭੋਗਪੁਰ ਆਦਿ ਹਾਜ਼ਰ ਸਨ।