ਕ੍ਰਾਂਤੀਕਾਰੀ ਪ੍ਰੈੱਸ ਕਲੱਬ ਵੱਲੋਂ ਜਲੰਧਰ ਦੇ ਪੁਲੀਸ ਕਮਿਸ਼ਨਰ ਨੂੰ ਕੀਤਾ ਸਨਮਾਨਿਤ।

ਜਲੰਧਰ-( ਅਮ੍ਰਿਤਪਾਲ ਸਿੰਘ ਸਫਰੀ) ਅਜ ਜਲੰਧਰ ਦੇ ਮਾਨਯੋਗ ਕਮਿਸ਼ਨਰ ਗੁਰਪ੍ਰੀਤ ਸਿੰਘ ਤੁਰ ਅਤੇ ਐੱਸ.ਐੱਸ. ਪੀ. ਸਵਪਨ ਸ਼ਰਮਾ ਨੂੰ ਜਲੰਧਰ ਸ਼ਹਿਰ ਦਾ ਚਾਰਜ ਸੰਭਾਲਣ ਤੇ ਕਰਾਂਤੀਕਾਰੀ ਪ੍ਰੈੱਸ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਬਰਾਨ ਵਲੋ ਉਹਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਜਲੰਧਰ ਕਮਿਸ਼ਨਰ ਨੇ ਪ੍ਰੈੱਸ ਕਲੱਬ ਨੂੰ ਪੂਰਾ ਸਹਿਜੋਗ ਦਿਤਾ ਜਾਵੇਗਾ। ਆਮ ਜਨਤਾ ਦੀਆਂ ਅਤੇ ਪਤਰਕਾਰ ਭਾਈਚਾਰੇ ਦੀਆਂ ਮੰਗਾਂ ਦਾ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਵੇਗਾ। ਇਸ ਮੋਕੇ ਕ੍ਰਾਂਤੀਕਾਰੀ ਪ੍ਰੈੱਸ ਕਲੱਬ ਦੇ ਪੰਜਾਬ ਪ੍ਰਧਾਨ ਅਮ੍ਰਿਤਪਾਲ ਸਿੰਘ ਸਫਰੀ ਪੰਜਾਬ ਦੇ ਚੇਅਰ ਮੈਨ ਪੀ ਸੀ ਰਾਓਤ ਜਰਨਲ ਸੈਕਟਰੀ ਰੁਪਿੰਦਰ ਸਿੰਘ ਵਾਈਜ ਚੇਅਰ ਮੈਨ ਵਿਕੀ ਸੂਰੀ ਪੰਜਾਬ ਦੇ ਸੀਨੀਅਰ ਵਾਈਜ ਪ੍ਧਾਨ ਅਨਿਲ ਵਰਮਾ ਅਤੇ ਜਗੀਰ ਸਿੰਘ, ਮਨਜਿੰਦਰ ਸਿੰਘ ਹੈਪੀ ਜੁਲਦਾ, ਸਤੀਸ਼ ਜਜ, ਮੋਹਨ ਲਾਲ, ਹਰਜਸਦੀਪ ਸਿੰਘ ਸਵਰਨ ਸਿੰਘ, ਗੁਰਪ੍ਰੀਤ ਸਿੰਘ , ਮਦਨ ਮਾਡਲਾਂ ਅਤੇ ਹੋਰ ਮੈਂਬਰ ਵੀ ਹਾਜ਼ਰ ਹੋਏ।