Skip to content
Saturday, May 16, 2026
Latest:
  • ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, Hike in Petrol Price
  • ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ
  • ਜਲੰਧਰ ਦੇ ਈ-ਰਿਕਸ਼ਾ ਚਾਲਕ ਦੇ ਪੁੱਤਰ ਨੇ ਪੰਜਾਬ ਬੋਰਡ ਵਿੱਚ ਹਾਸਲ ਕੀਤਾ ਤੀਜਾ ਸਥਾਨ
  • पंजाब ने स्कूली शिक्षा के क्षेत्र में उपलब्धि – केरल से भी निकला आगे
  • ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਨਤੀਜਾ ਐਲਾਨਿਆ ਗਿਆ
Universe Plus News

  • Punjab
  • National
  • Global
  • Crime
  • Entertainment
  • Health
  • Politics
  • Sports
  • Education
  • Contact us

ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਤੀਜਾ ਸਥਾਨ ਕੀਤਾ ਹਾਸਲ

November 10, 2021 Amritpal Singh Safri

ਰੀਗਾ : ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। 18 ਸਾਲਾ ਅਰਜੁਨ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਆਪਣੀਆਂ ਪਹਿਲੀਆਂ ਨੌਂ ਬਾਜ਼ੀਆਂ ਜਿੱਤੀਆਂ। ਉਨ੍ਹਾਂ ਨੇ ਇਸ ਟੂਰਨਾਮੈਂਟ ਨਾਲ 107.2 ਬਲਟਿਜ ਰੇਟਿੰਗ ਅੰਕ ਹਾਸਲ ਕੀਤੇ ਜਿਸ ਨਾਲ ਉਹ 2730 ਈਐੱਲਓ ਰੇਟਿੰਗ ਅੰਕਾਂ ਨਾਲ ਦੁਨੀਆ ਦੇ ਚੋਟੀ ਦੇ 30 ਖਿਡਾਰੀਆਂ ਵਿਚ ਪੁੱਜ ਗਏ।

ਇਸ ਭਾਰਤੀ ਗਰੈਂਡ ਮਾਸਟਰ ਨੇ ਪਹਿਲੀਆਂ 10 ਬਾਜ਼ੀਆਂ ਵਿਚ 9.5 ਅੰਕ ਹਾਸਲ ਕੀਤੇ ਤੇ ਇਸ ਵਿਚਾਲੇ ਲੇਵੋਨ ਆਰੋਨੀਅਨ, ਡੇਵਿਡ ਹਾਵੇਲ ਤੇ ਰਊਫ ਮਾਮੇਦੋਵ ਵਰਗੇ ਖਿਡਾਰੀਆਂ ‘ਤੇ 2-0 ਨਾਲ ਜਿੱਤ ਦਰਜ ਕੀਤੀ ਤੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਵੀ ਹਰਾਇਆ। ਆਖ਼ਰੀ ਗੇੜ ਵਿਚ ਹਾਲਾਂਕਿ ਯੂਕਰੇਨ ਦੇ ਕਿਰੀਲ ਸ਼ੇਵਚੇਂਕੋ ਨੇ ਉਨ੍ਹਾਂ ਨੂੰ 2-0 ਨਾਲ ਹਰਾ ਦਿੱਤਾ। ਉਨ੍ਹਾਂ ਨੇ ਆਖ਼ਰ ਵਿਚ ਕਾਰੂਆਨਾ ਦੇ ਬਰਾਬਰ 13.5 ਅੰਕ ਹਾਸਲ ਕੀਤੇ। ਉਨ੍ਹਾਂ ਨੇ 18 ਬਾਜ਼ੀਆਂ ਵਿਚੋਂ 13 ਵਿਚ ਜਿੱਤ ਦਰਜ ਕੀਤੀ।

ਉਨ੍ਹਾਂ ਨੇ ਇਕ ਬਾਜ਼ੀ ਡਰਾਅ ਖੇਡੀ ਤੇ ਆਖ਼ਰੀ ਚਾਰ ਬਾਜ਼ੀਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੇਵਚੇਂਕੋ ਨੇ 14 ਅੰਕਾਂ ਦੇ ਨਾਲ ਖ਼ਿਤਾਬ ਜਿੱਤਿਆ। ਭਾਰਤ ਦੇ ਹੋਰ ਖਿਡਾਰੀਆਂ ਵਿਚ ਨਿਹਾਲ ਸਰੀਨ 17ਵੇਂ, ਬੀ ਅਧੀਬਾਨ 39ਵੇਂ ਤੇ ਸ਼ਸ਼ੀਕਰਨ 50ਵੇਂ ਸਥਾਨ ‘ਤੇ ਰਹੇ। ਭਾਰਤੀ ਮਹਿਲਾਵਾਂ ਵਿਚ ਦਰੋਣਾਵੱਲੀ ਹਰਿਕਾ ਨੇ ਸਰਬੋਤਮ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ 7.5 ਅੰਕਾਂ ਨਾਲ 88ਵੇਂ ਸਥਾਨ ਹਾਸਲ ਕੀਤਾ। ਹੋਰ ਖਿਡਾਰੀ ਪਦਮਿਨੀ ਰਾਊਤ (6.5) 103ਵੇਂ ਸਥਾਨ ਜਦਕਿ ਵੰਤਿਕਾ ਅਗਰਵਾਲ ਤੇ ਦਿਵਿਆ ਦੇਸ਼ਮੁਖ ਕ੍ਰਮਵਾਰ 108ਵੇਂ ਤੇ 109ਵੇਂ ਸਥਾਨ ‘ਤੇ ਰਹੀਆਂ।
  • ਕੋਲਕਾਤਾ ਦੇ ਮਿਤ੍ਰਾਭ ਗੁਹਾ ਬਣੇ ਭਾਰਤ ਦੇ 72ਵੇਂ ਗਰੈਂਡ ਮਾਸਟਰ
  • ਕੈਨੇਡਾ ਤੋਂ 100 ਸਾਲ ਬਾਅਦ ਭਾਰਤ ਵਾਪਸ ਪਰਤੀ ਅੰਨਪੂਰਨਾ ਦੀ ਮੂਰਤੀ

You May Also Like

‘ਰੀਲਾਂ’ ਕਾਰਨ ਨਹੀਂ ਹੋਇਆ ਟੈਨਿਸ ਖਿਡਾਰਨ ਰਾਧਿਕਾ ਦਾ ਕਤਲ; ਮਾਂ ਦੀ ਖ਼ਾਮੋਸ਼ੀ ਭੇਤ ਬਣੀ

July 11, 2025 Amritpal Singh Safri

ਸੋਨੌਲੀ ‘ਚ ਅਲਰਟ, ਨੇਪਾਲ ਨੂੰ ਭੇਜੇ ਗਏ ਪੈਟਰੋਲੀਅਮ ਤੇ ਸਬਜ਼ੀਆਂ ਨਾਲ ਭਰੇ 84 ਵਾਹਨ

September 13, 2025 Editor, Universe Plus News

ਇਜ਼ਰਾਈਲੀ ਫੌਜਾਂ ਵੱਲੋਂ ਸੀਰੀਆ ਦੇ ਰਾਸ਼ਟਰਪਤੀ ਭਵਨ ’ਤੇ ਹਮਲਾ

May 2, 2025 Amritpal Singh Safri

Crime News

ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ
Crime

ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ

May 15, 2026 Editor, Universe Plus News

ਜਲੰਧਰ 15 ਮਈ (ਸ਼ੰਕਰ ਰਾਜਾ)-ਪੰਜਾਬ ਦੀ ਜੇਲ੍ਹ ਸੁਰੱਖਿਆ ਵਿਵਸਥਾ ਨੂੰ ਉਸ ਸਮੇ ਵੱਡਾ ਝਟਕਾ ਲਗਾ ਜਦੋਂ ਜੇਲ ਦਾ ਸੁਰੱਖਿਆ ਘੇਰਾ

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਚ ਮੁੜ ਹੋਈ ਗੋਲ਼ੀਬਾਰੀ
CrimefeaturedGlobal

ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਚ ਮੁੜ ਹੋਈ ਗੋਲ਼ੀਬਾਰੀ

August 8, 2025 Editor, Universe Plus News
ਹਮਲੇ ਦੇ ਇੱਕ ਹਫ਼ਤੇ ਬਾਅਦ ਵੀ ਮੁਲਜ਼ਮ ਫਰਾਰ
CrimefeaturedPunjab

ਹਮਲੇ ਦੇ ਇੱਕ ਹਫ਼ਤੇ ਬਾਅਦ ਵੀ ਮੁਲਜ਼ਮ ਫਰਾਰ

August 5, 2025 Amritpal Singh Safri

Sports

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, Hike in Petrol Price
featured

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, Hike in Petrol Price

May 15, 2026 Amritpal Singh Safri

ਜਲੰਧਰ 15 ਮਈ (ਸ਼ੰਕਰ ਰਾਜਾ)-ਮੱਧ ਪੂਰਬ (Middle East) ਵਿੱਚ ਚੱਲ ਰਹੇ ਸੰਕਟ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ

ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ
Crime

ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ

May 15, 2026 Editor, Universe Plus News
ਜਲੰਧਰ ਦੇ ਈ-ਰਿਕਸ਼ਾ ਚਾਲਕ ਦੇ ਪੁੱਤਰ ਨੇ ਪੰਜਾਬ ਬੋਰਡ ਵਿੱਚ ਹਾਸਲ ਕੀਤਾ ਤੀਜਾ ਸਥਾਨ
featured

ਜਲੰਧਰ ਦੇ ਈ-ਰਿਕਸ਼ਾ ਚਾਲਕ ਦੇ ਪੁੱਤਰ ਨੇ ਪੰਜਾਬ ਬੋਰਡ ਵਿੱਚ ਹਾਸਲ ਕੀਤਾ ਤੀਜਾ ਸਥਾਨ

May 14, 2026 Editor, Universe Plus News
पंजाब ने स्कूली शिक्षा के क्षेत्र में उपलब्धि – केरल से भी निकला आगे
featured

पंजाब ने स्कूली शिक्षा के क्षेत्र में उपलब्धि – केरल से भी निकला आगे

May 13, 2026 Editor, Universe Plus News

About Us

Universe Plus News
Punjabi News Portal providing News from all over the Globe.

Amritpal Singh,
Chief Editor

Quick Lins

  • Crime (10)
  • Education (5)
  • Entertainment (87)
  • featured (259)
  • Global (776)
  • National (1,285)
  • Politics (11)
  • Punjab (1,092)
  • Religion (1)
  • Sports (260)

Recent Posts

  • ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, Hike in Petrol Price May 15, 2026
  • ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ May 15, 2026
  • ਜਲੰਧਰ ਦੇ ਈ-ਰਿਕਸ਼ਾ ਚਾਲਕ ਦੇ ਪੁੱਤਰ ਨੇ ਪੰਜਾਬ ਬੋਰਡ ਵਿੱਚ ਹਾਸਲ ਕੀਤਾ ਤੀਜਾ ਸਥਾਨ May 14, 2026

Contact us

Universe Plus News

Chief Editor

Amritpal Singh Safri

Mob: 81467-22477

Email: universeplusnews@gmail.com

Copyright © 2026 Universe Plus News. All rights reserved.
Theme: ColorMag by ThemeGrill. Powered by WordPress.