ਸੈਟ ਮੈਰੀ ਕਾਨਵੈਂਟ ਯੂਨੀਅਰ ਸਕੂਲ ਭੋਗਪੁਰ ਦਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ ।
ਭੋਗਪੁਰ (ਪੀ ਸੀ ਰਾਤ ਰਾਜਪੂਤ,ਸਤਿੰਦਰਪਾਲ ਸਿੰਘ)ਸੈਟ ਮੈਰੀ ਕਾਨਵੈਂਟ ਯੂਨੀਅਰ ਸਕੂਲ ਭੋਗਪੁਰ ਦਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਫਾਦਰ ਜੂਨੀਅਰ ਅਤੇ ਉਪ ਮੁੱਖ ਮਹਿਮਾਨ ਐਮ ਐਲ ਏ ਸੁਖਵਿੰਦਰ ਸਿੰਘ ਕੋਟਲੀ ਅਤੇ ਭੋਗਪੁਰ ਸ਼ਹਿਰ ਦੇ ਮੋਹਤਬਰ ਬੰਦੇ ਅਤੇ ਇੰਨਚਾਜ ਆਫ ਯੂਫਨੀਅਰ ਸਕੂਲ ਸਿਸਟਰ ਲਿਆ ਮੈਨੇਜਰ ਸਿਸਟਰ ਐਨੀਟ ਐਮ ਜੇ ਪ੍ਰਿੰਸੀਪਲ ਸਿਸਟਰ ਮੈਰਿੰਨ ਦੁਆਰਾ ਜੋਤੀ ਪਿਰੋਜੋਲਿਤ ਕਰਕੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਕੀਤਾ ਗਿਆ ਐਕਰਿੰਗ 10ਤੋਂ 12 ਬੱਚਿਆਂ ਨੂੰ ਸੀਨੀਅਰ ਅਧਿਆਪਕਾਂ ਮੈਡਮ ਸੁਮਨ ਲਤਾ ਜੀ ਨੇ ਤਿਆਰ ਕਰਵਾਇਆ ਸੀ ਆਸ਼ਾ ਮੈਡਮ ਦੁਆਰਾ ਤਿਆਰ ਕੀਤਾ ਗਿਆ ਵੈਲਕਮ ਸੋਗ ਡਾਂਸ ਸਕੂਲ ਵਿਦਿਆਰਥੀਆਂ ਨੇ ਪੇਸ਼ ਕੀਤੇ ਪ੍ਰਾਰਥਨਾ ਗੀਤ ਡਾਂਸ ਸਿਸਟਰ ਲਿਆ ਦੁਆਰਾ ਬੱਚਿਆਂ ਨੂੰ ਤਿਆਰ ਕੀਤਾ ਗਿਆ ਸੀ ਬੱਚਿਆਂ ਨੇ ਬਹੁਤ ਸੁਦੰਰ ਤਰੀਕੇ ਨਾਲ ਪੇਸ਼ ਕੀਤਾ ਮੈਡਮ ਕੁਲਵਿੰਦਰ ਅਤੇ ਮੈਡਮ ਪੂਨਮ ਦੁਆਰਾ ਤਿਆਰ ਕੀਤਾ ਗਿਆ ਬਲੀਉਡ ਗੀਤ ਕਾਲਾ ਚਸ਼ਮਾ ਦੇ ਵਿੱਚ ਡਾਂਸ ਵਿਖਾ ਕੇ ਮੰਨ ਮੋਹ ਲਿਆ ਚਾਰੋਂ ਧਾਮ ਦਾ ਮੇਲ ਲਵ ਇਜ ਰਿਲੀਜਨ ਡਾਂਸ ਮੈਡਮ ਸੁਮਨ ਲਤਾ ਮੈਡਮ ਸੁਸ਼ਮਾ ਅਤੇ ਮੈਡਮ ਗੁਰਮੇਲ ਕੌਰ ਵਲੋਂ ਤਿਆਰ ਕੀਤਾ ਗਿਆ ਬੱਚਿਆਂ ਨੇ ਬਹੁਤ ਖੂਬਸੂਰਤ ਢੰਗ ਨਾਲ ਪੇਸ਼ ਕੀਤੇ ਜਿਸ ਦਾ ਸਰਹਾਨਾਂ ਦਰਸ਼ਕਾਂ ਨੇ ਤਾੜੀਆਂ ਦੁਆਰਾ ਕੀਤਾ ਟਰੀਵਿਉਟ ਟੂ ਪੈਰੇਟਸ,ਰਿੰਗ ਡਾਂਸ ਕ੍ਰਿਸਮਸ ਸੈਲੀਬਰੈਸ਼ ਡਾਂਸ ਗਿੱਧਾ ਭੰਗੜਾ ਮੈਡਮ ਰਵਨੀਤ ਕੌਰ ਅਤੇ ਮੈਡਮ ਜੋਤੀ ਨੇ ਤਿਆਰ ਕਰਵਾਏ ਅਤੇ ਬੱਚਿਆਂ ਨੂੰ ਇਨਾਮ ਵੀ ਵੰਡਿਆ ਗਿਆ ਪ੍ਰੋਗਰਾਮ ਦੇ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨ ਫਾਦਰ ਜੈਵੀਅਰ ਨੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅੱਗੇ ਵਧਣ ਲਈ ਪਰੇਰਿਤ ਕੀਤਾ ਸਟੇਜਾਂ ਸੈਕਰਿਟ ਦੀ ਡਿਊਟੀ ਮੈਡਮ ਸੁਰਿੰਦਰ ਕੌਰ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ।
