National

ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ਰੂ ਹੋਵੇਗੀ

ਨਵੀਂ ਦਿੱਲੀ-ਕੈਲਾਸ਼ ਮਾਨਸਰੋਵਰ ਯਾਤਰਾ ਲਗਾਤਾਰ ਪੰਜ ਸਾਲ ਤੋਂ ਬੰਦ ਰਹਿਣ ਮਗਰੋਂ ਇਸ ਸਾਲ ਗਰਮੀਆਂ ’ਚ ਮੁੜ ਸ਼ੁਰੂ ਹੋਵੇਗੀ। ਸਰਕਾਰ ਨੇ ਅੱਜ ਸੰਸਦ ’ਚ ਇਹ ਐਲਾਨ ਕੀਤਾ। ਇਹ ਯਾਤਰਾ ਹਰ ਸਾਲ ਜੂਨ ਤੇ ਸਤੰਬਰ ਮਹੀਨਿਆਂ ਦੌਰਾਨ ਦੋ ਅਧਿਕਾਰਤ ਰੂਟਾਂ ਉੱਤਰਾਖੰਡ ਲਿਪੂਲੇਖ ਦੱਰਾ ਅਤੇ ਸਿੱਕਮ ’ਚ ਨਾਥੂਲਾ ਦੱਰੇ ਰਾਹੀਂ ਹੁੰਦੀ ਸੀ।