ਭਾਖੜਾ ਡੈਮ ਦੇ 5 ਦਿਨਾਂ ਤੱਕ ਖੁੱਲ੍ਹੇ ਰਹਿਣਗੇ ਫਲੱਡ ਗੇਟ- ਅਲਰਟ ਜਾਰੀ …
ਬੀਬੀਐਮਬੀ ਦੇ ਸੈਕਟਰੀ ਇੰਜੀ.ਸਤੀਸ਼ ਸਿੰਗਲਾ ਵਲੋਂ ਪ੍ਰੈਸ ਕਾਨਫਰੰਸ ਕਰਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ, ਅਗਲੇ ਪੰਜ ਦਿਨਾਂ ਤੱਕ ਭਾਖੜਾ ਡੈਮ ਦੇ ਫਲੱਡ ਗੇਟ ਖੁੱਲ੍ਹੇ ਰਹਿਣਗੇ।
ਪੀਸੀ ਦੌਰਾਨ BBMB ਪ੍ਰਸਾਸ਼ਨ ਨੇ ਕਿਹਾ ਕਿ, ਫਿਲਹਾਲ ਭਾਖੜਾ ਦਾ ਲੈਵਲ 1677 ਫੁੱਟ ਹੈ। 4-5 ਦਿਨਾਂ ਦੇ ਵਿਚ ਪਾਣੀ ਨੂੰ ਸੇਫ਼ ਲੈਵਲ ਤੱਕ ਲਿਆਂਦਾ ਜਾਵਾਂਗੇ। ਪ੍ਰਸਾਸ਼ਨ ਨੇ ਕਿਹਾ ਕਿ, ਵਾਰਨਿੰਗ ਦੇਣ ਤੋਂ ਬਾਅਦ ਹੀ ਪਾਣੀ ਛੱਡਿਆ ਗਿਆ ਹੈ।