featured

ਕ੍ਰਾਂਤੀਕਾਰੀ ਪ੍ਰੈਸ ਕਲੱਬ ( ਰਜ਼ਿ ) ਦੀ ਮੀਟਿੰਗ ਪ੍ਰਧਾਨ ਅਮ੍ਰਿੰਤਪਾਲ ਸਿੰਘ ਸਫਰੀ ਦੀ ਅਗਵਾਈ ਹੇਠ ਹੋਈ ।

ਆਦਮਪੁਰ , 1 ਜੁਲਾਈ ( ਸੁੱਖਵਿੰਦਰ ਕੌਰ ) : ਕ੍ਰਾਂਤੀਕਾਰੀ ਪ੍ਰੈਸ ਕਲੱਬ ( ਰਜ਼ਿ ) ਦੀ ਮੀਟਿੰਗ ਪ੍ਰਧਾਨ ਅਮ੍ਰਿੰਤਪਾਲ ਸਿੰਘ ਸਫਰੀ ਦੀ ਅਗਵਾਈ ਹੇਠ ਹੋਈ । ਮੀਟਿੰਗ ‘ ਚ ਪੀ.ਸੀ ਰਾਓਤ ਰਾਜਪੂਤ , ਚੇਅਰਮੈਨ , ਸੁਖਵਿੰਦਰ ਜੰਡੀਰ ਪੀ.ਸੀ.ਸੀ ਪੰਜਾਬ ਬੋਡੀ , ਜਗੀਰ ਸਿੰਘ 201006 ਜਵੈਂਟਸਕੱਤਰ , ਜਸਵੀਰ ਸਿੰਘ ਭੋਗਪੁਰ ਅਤੇ ਹੋਰ ਪ੍ਰੈਸ ਕਲੱਬ ਦੇ ਸੀਨੀਅਰ ਆਗੂ ਰਾਜ ਕੁਮਾਰ ਕੋਲ , ਛੰਕਰ ਰਾਜਾ , ਮਨੀਸ਼ , ਨਵੀਨ ਕੋਹਲੀ , ਜਗਦੀਸ਼ ਕੁਮਾਰ , ਰੁਪਿੰਦਰ ਸਿੰਘ ਅਰੋੜਾ ਆਦਿ ਸੀਨੀਅਰ ਆਗੂ ਸ਼ਾਮਲ ਹੋਏ । ਮੀਟਿੰਗ ‘ ਚ ਕਾਫੀ ਮੁੱਦਿਆਂ ਤੇ ਗੱਲਬਾਤ ਕੀਤੀ ਗਈ । ਉਨ੍ਹਾਂ ਕਿਹਾ ਸੰਗਠਨ ਨੂੰ ਮਜਬੂਤ ਕੀਤਾ ਜਾਵੇਗਾ ਤੇ ਦਿਨ ਰਾਤ ਮਿਹਨਤ ਕਰਕੇ ਸਚਾਈ ਨੂੰ ਦੁਨੀਆ ਦੇ ਅੱਗੇ ਲਿਆਉਂਣ ਵਾਲੇ ਪੱਤਰਕਾਰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਪ੍ਰੈਸ ਕਲੱਬ ਕਿਸੇ ਵੀ ਆਗੂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਪ੍ਰੈਸ ਕਲੱਬ ਆਪਣੀ ਜਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗਾ ਇਸ ਮੌਕੇ ਤੇ ਕਾਫੀ ਆਗੂ ਸ਼ਾਮਲ ਸਨ ।