ਤਾਇਵਾਨ: 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗੀ, 46 ਵਿਅਕਤੀਆਂ ਦੀ ਮੌਤ 79 ਜ਼ਖ਼ਮੀ October 14, 2021 Editor, Universe Plus News ਤਾਇਪੇ ਦੱਖਣੀ ਤਾਇਵਾਨ ਵਿੱਚ 13 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 46 ਲੋਕਾਂ ਦੀ ਮੌਤ ਹੋ ਗਈ ਅਤੇ 79 ਜ਼ਖ਼ਮੀ ਹੋ ਗਏ। ਕਾਓਸ਼ੁੰਗ ਸਿਟੀ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਕਿ ਅੱਗ ਤੜਕੇ 3 ਵਜੇ ਦੇ ਕਰੀਬ ਲੱਗੀ।