ਕ੍ਰਾਂਤੀਕਾਰੀ ਪ੍ਰੈੱਸ ਕਲੱਬ (ਰਜਿ:) ਦੇ ਪੰਜਾਬ ਪ੍ਰਧਾਨ ਦਾ ਜਨਮ ਦਿਨ ਮਨਾਇਆ ਗਿਆ?

ਜਲੰਧਰ:- 2 ਜੂਨ 2022: ਅੱਜ ਕ੍ਰਾਂਤੀਕਾਰੀ ਪ੍ਰੈੱਸ ਕਲੱਬ (ਰਜਿ.) ਦੀ ਸਮੂਹ ਟੀਮ ਨੇ ਪੰਜਾਬ ਪ੍ਰਧਾਨ ਸ਼੍ਰੀ ਅੰਮ੍ਰਿਤਪਾਲ ਸਿੰਘ ਸਫਰੀ ਜੀ ਦਾ ਜਨਮ ਦਿਨ ਬੜੀ ਧੂਮਧਾਮ ਨਾਲ ਕੇਕ ਕੱਟ ਕੇ ਮਨਾਇਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ।ਕੌਰ ਜੀ, ਜਰਨਲ ਸੈਕਟਰ। ਪੰਜਾਬ ਰੁਪਿੰਦਰ ਸਿੰਘ ਅਰੋੜਾ ਜੀ, ਸ੍ਰੋਮਣੀ ਆਵਾਜ਼ ਪੰਜਾਬ ਅਨਿਲ ਵਰਮਾ ਜੀ, ਜਿਲ੍ਹਾ ਚੇਅਰਮੈਨ ਰਾਜ ਕੁਮਾਰ ਕੋਲ ਜੀ, ਜਿਲ੍ਹਾ ਪ੍ਰਧਾਨ ਮਨੀਸ਼ ਰੇਹਾਨ ਜੀ, ਦੋਆਬਾ ਜੋਨ ਇੰਚਾਰਜ ਜਗੀਰ ਸਿੰਘ ਜੀ, ਜਸਵੀਰ ਸਿੰਘ ਜੀ, ਗਗਨ ਜੀ, ਰਜਿੰਦਰ ਵਰਮਾ ਜੀ, ਵਿਨੋਦ ਭਗਤ ਜੀ, ਸੋਸ਼ਲ ਵਿੰਗ ਦੀ ਜਿਲ੍ਹਾ ਚੇਅਰਮੈਨ ਗੁਰਪ੍ਰੀਤ ਕੌਰ ਜੀ, ਸੋਸ਼ਲ ਵਿੰਗ ਦੀ ਵਾਇਸ ਪ੍ਰਧਾਨ ਇੰਦਰਜੀਤ ਕੌਰ ਜੀ, ਸੋਸ਼ਲ ਵਿੰਗ ਜਿਲ੍ਹਾ ਪ੍ਰਧਾਨ ਕਮਲਜੀਤ ਕੌਰ ਜੀ, ਬੰਟੀ ਜੀ, ਜਸਪਾਲ ਸਿੰਘ,ਸ਼ਿਵਮ ਜੀ, ਮੌਂਟੀ ਜੀ, ਗੋਲਡੀ ਜੀ ਆਦਿ।