ਇਸ ਸੰਬੰਧ ਕੇਂਦਰੀ ਵਿਦਿਆਲਾ ਨੰ.4 ਦੇ ਪ੍ਰਿੰ ਕਰਮਬੀਰ ਸਿੰਘ ਨੇ ਮਿਤੀ 1-4-2022 ਨੂੰ 11 ਵਜੇ ਪ੍ਰਧਾਨ ਮੰਤਰੀ ਮੋਦੀ ਜੀ ਵਲੋ ਤਾਲ ਕਟੋਰਾ ਸਟੇਡੀਅਮ ਤੋਂ ਕੀਤੇ ਜਾਣ ਸੰਬੋਧਨ ਪ੍ਰੀਖਿਆ ਤੇ ਚਰਚਾ ਬਾਰੇ ਜਾਣਕਾਰੀ ਦਿਤੀ ।ਇਹ
ਪ੍ਰੋਗਰਾਮ ਲਾਈਵ ਬੱਚਿਆ ਅਤੇ ਮਾਤਾ ਪਿਤਾ ਨੂੰ ਜਲੰਧਰ ਦੇ ਸਾਰੇ ਕੇਂਦਰੀ ਵਿਦਿਆਲਾ ਦਿਖਾਇਆ ਜਾਵੇਗਾ।
