ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਅਰੋੜਾ ਜਿੱਤ ਗਏ ਹਨ।

ਜਲੰਧਰ ਸੈਂਟਰਲ ਹਲਕੇ ਤੋਂ ਰਜਿੰਦਰ ਬੇਰੀ ਤੇ ਮਨੋਰੰਜਨ ਕਾਲੀਆ ਦੋਨੋਂ ਵੱਡੇ ਥੰਮ ਡੇਗਕੇ ਰਮਨ ਅਰੋੜਾ ਨੇ ਜਿੱਤ ਪ੍ਰਾਪਤ ਕੀਤੀ। ਰਮਨ ਅਰੋੜਾ ਦੀ ਜਿੱਤ ਦੀ ਖੁਸ਼ੀ ਵਿਚ ਸੈਂਟਰਲ ਟਾਊਨ ਵਿਚ ਲੋਕਾਂ ਨੇ ਭੰਗੜੇ ਪਾਏ।