ਪੰਜਾਬ ਸਿੱਖਿਆ ਬੋਰਡ ਵਲੋਂ ਪੰਜਵੀਂ ਅਤੇ ਛੇਵੀਂ ਦੀ 2021-22 ਦੀ ਦੂਜੇ ਟਰਮ ਦੀ ਫਾਈਨਲ ਪ੍ਰੀਖਿਆ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ।

ਚਰਨਜੀਤ ਸਿੰਘ :-ਪੰਜਾਬ ਸਿੱਖਿਆ ਬੋਰਡ ਵਲੋਂ ਪੰਜਵੀਂ ਅਤੇ ਛੇਵੀਂ ਦੀ 2021-22 ਦੀ ਦੂਜੇ ਟਰਮ ਦੀ ਫਾਈਨਲ ਪ੍ਰੀਖਿਆ ਦੀ ਡੇਟ ਸ਼ੀਟ ਜਾਰੀ ਕਰ ਦਿੱਤੀ ਗਈ ਹੈ। ਪੰਜਵੀਂ ਦੀ ਪ੍ਰੀਖਿਆ ਮਾਰਚ ਮਹੀਨੇ ਵਿੱਚ ਮਿਤੀ 15/03/2022 ਤੋਂ 23/032022 ਤੱਕ ਚੱਲੇਗੀ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਅਪ੍ਰੈਲ ਮਹੀਨੇ ਵਿੱਚ ਮਿਤੀ 07/04/2022 ਤੋਂ ਸ਼ੁਰੂ ਹੋ ਕੇ 22/04/2022 ਤੱਕ ਚੱਲੇਗੀ।