ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਜਲੰਧਰ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ ..
ਕ੍ਰਾਂਤੀਕਾਰੀ ਪ੍ਰੈਸ ਕਲੱਬ ਵੱਲੋਂ ਜਲੰਧਰ ਤਹਿਸੀਲ ਕੰਪਲੈਕਸ ਵਿਚ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ
ਜਲੰਧਰ, 16
ਜੁਲਾਈ (ਸ਼ੰਕਰ ਰਾਜਾ)-ਕ੍ਰਾਂਤਾਕਾਰੀ ਪ੍ਰੈਸ ਕੱਲਬ ਵੱਲੋ ਅੱਜ ਵਣ ਮਹਾਂਉਤਸਵ ਮਨਾਉਣ ਦੀ ਲੜੀ ਤਹਿਤ ਤਹਿਸੀਲ ਕੰਪਲੈਕਸ ਜਲੰਧਰ ਵਿਖੇ ਬੂਥ ਨੰ.210 ਦੇ ਬਾਹਰ ਬੂਟੇ ਲਗਾ ਵਣ ਮਹਾਂਉਸਵਤ ਮਨਾਇਆ ਗਿਆ | ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਸ. ਅੰਮਿ੍ਤਪਾਲ ਸਿੰਘ ਸਫਰੀ ਨੇ ਬੂਟੇ ਲਗਾਉਣ ਦਾ ਅਗਾਜ ਕੀਤਾ ਤੇ ਕਲੱਬ ਦੇ ਮੈਂਬਰਾਂ ਨੇ ਬੂਟੇ ਲਗਾਏ | ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਨਵੀਨ ਕੋਹਲੀ, ਰੁਪਿੰਦਰ ਸਿੰਘ ਅਰੋੜਾ, ਸ਼ੰਕਰ ਰਾਜਾ, ਆਰ. ਕੇ. ਕੌਲ, ਗੌਰਵ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ |