ਵਰਲਡ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਹੋਇਆ ਐਲਾਨ
ਨਵੀਂ ਦਿੱਲੀ : ਬੀਸੀਸੀਆਈ ਨੇ ਆਈਸੀਸੀ ਵੂਮੈਨ ਵਨਡੇ ਵਿਸ਼ਵ ਕੱਪ (ICC Women ODI World Cup) ਲਈ 15 ਮੈਂਬਰੀ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਲਈ ਵੀ ਟੀਮ ਦਾ ਐਲਾਨ ਕੀਤਾ ਗਿਆ ਹੈ। ਹਰਮਨਪ੍ਰੀਤ ਕੌਰ ਇਸ ਟੀਮ ਦੀ ਅਗਵਾਈ ਕਰੇਗੀ।
– ਹਰਮਨਪ੍ਰੀਤ ਕੌਰ (ਕਪਤਾਨ)
– ਸਮ੍ਰਿਤੀ ਮੰਧਾਨਾ (ਉਪ-ਕਪਤਾਨ)
– ਪ੍ਰਤੀਕਾ ਰਾਵਲ
– ਹਰਲੀਨ ਦੇਓਲ
– ਦੀਪਤੀ ਸ਼ਰਮਾ
– ਜੇਮਿਮਾ ਰੋਡ੍ਰਿਗਜ਼
– ਰੇਣੁਕਾ ਸਿੰਘ ਠਾਕੁਰ
– ਅਰੁਣਧਤੀ ਰੈੱਡੀ
– ਰਿਚਾ ਘੋਸ਼ (ਵਿਕਟਕੀਪਰ)
– ਕ੍ਰਾਂਤੀ ਗੌੜ
– ਅਮਨਜੋਤ ਕੌਰ
– ਰਾਧਾ ਯਾਦਵ
– ਸ਼੍ਰੀ ਚਰਣੀ
– ਯਾਸਤਿਕਾ ਭਾਟੀਆ (ਵਿਕਟਕੀਪਰ)
– ਸਨੇਹ ਰਾਣਾ
ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਲਈ ਭਾਰਤੀ ਮਹਿਲਾ ਟੀਮ:
– ਹਰਮਨਪ੍ਰੀਤ ਕੌਰ (ਕਪਤਾਨ)
– ਸਮ੍ਰਿਤੀ ਮੰਧਾਨਾ (ਉਪ-ਕਪਤਾਨ)
– ਪ੍ਰਤੀਕਾ ਰਾਵਲ
– ਹਰਲੀਨ ਦੇਓਲ
– ਦੀਪਤੀ ਸ਼ਰਮਾ
– ਜੇਮਿਮਾ ਰੋਡ੍ਰਿਗਸ
– ਰੇਣੁਕਾ ਸਿੰਘ ਠਾਕੁਰ
– ਅਰੁੰਧਤੀ ਰੇੱਡੀ
– ਰਿਚਾ ਘੋਸ਼ (ਵਿਕਟਕੀਪਰ)
– ਕ੍ਰਾਂਤੀ ਗੌੜ
– ਸਯਾਲੀ ਸਤਘਰੇ
– ਰਾਧਾ ਯਾਦਵ
– ਸ਼੍ਰੀ ਚਰਣੀ
– ਯਾਸਤਿਕਾ ਭਾਟੀਆ (ਵਿਕਟਕੀਪਰ)
– ਸਨੇਹ ਰਾਣਾ
