National

Tesla ਦੀ ਭਾਰਤ ਵਿਚ ਐਂਟਰੀ, ਮੁੰਬਈ ’ਚ ਪਹਿਲਾ ਸ਼ੋਅਰੂਮ ਖੁੱਲ੍ਹਿਆ

ਮੁੰਬਈ-ਐਲਨ ਮਸਕ ਦੀ ਮਾਲਕੀ ਵਾਲੀ TESLA ਦੀ ਭਾਰਤ ਵਿਚ ਐਂਟਰੀ ਹੋ ਗਈ ਹੈ। ਇਲੈਕਟ੍ਰਿਕ ਵਾਹਨ (EV) ਬਣਾਉਣ ਵਾਲੀ ਕੰਪਨੀ ਨੇ ਆਪਣਾ ਪਹਿਲਾ ਸ਼ੋਅਰੂਮ ਮੁੰਬਈ ਵਿਚ ਖੋਲ੍ਹਿਆ ਹੈ। ਸ਼ੋਅਰੂਮ ਦਾ ਉਦਘਾਟਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੀਤਾ। Tesla ਭਾਰਤ ਵਿਚ Model Y ਕਾਰਾਂ ਵੇਚੇਗੀ, ਜਿਸ ਦੀ ਕੀਮਤ 69,770 ਡਾਲਰ ਤੋਂ ਸ਼ੁਰੂ ਹੁੰਦੀ ਹੈ।