featured

ਇੰਨਸਾਫ ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ l ਦੇ ਵੱਲੋਂ ਅੱਜ ਆਪ ਸਭ ਪੱਤਰਕਾਰ ਪਰਿਵਾਰਕ ਮੈਂਬਰਾਂ ਦੀ ਮੰਗ ਅਨੁਸਾਰ ਇੰਡੀਆ (ਭਾਰਤ ) ਪੱਧਰ ਅਤੇ ਪੰਜਾਬ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਹੇਠ ਲਿਖੇ ਅਨੁਸਾਰ ਸੇਵਾਵਾਂ ਸੌਂਪੀਆਂ ਗਈਆਂ ਹਨ …

ਇੰਡੀਆ (ਭਾਰਤ ) ਪੱਧਰ ਤੇ ਹੋਇਆ ਗਠਨ।

 

1….ਆਪ ਸਭ ਦੇ ਚਰਨਾਂ ਦੀ ਧੂੜ ਆਪ ਸਭ ਦੇ ਚਰਨ ਸੇਵਕ ਤੇ ਸੇਵਾਦਾਰ ਕੰਵਲਜੀਤ ਸਿੰਘ ਪੱਡਾ ਸਰਪ੍ਰਸਤ – ਕਮ ਚੇਅਰਮੈਨ + ਕੌਮੀ ਪ੍ਰਧਾਨ ਇੰਡੀਆ (ਭਾਰਤ )।

 

2….ਜਸਬੀਰ ਸਿੰਘ ਸੋਢੀ ਕੌਮੀ ਵਾਇਸ ਪ੍ਰਧਾਨ ।

 

3…ਰਵਿੰਦਰ ਸਿੰਘ ਮਠਾਰੂ ,ਸੀਨੀਅਰ ਕੌਮੀ ਵਾਇਸ ਪ੍ਰਧਾਨ ।

 

4…..ਰਸਪਾਲ ਸਿੰਘ ਕੌਮੀ ਖਜਾਨਚੀ ਤੇ ਮੁੱਖ ਸਲਾਹਕਾਰ ਕੌਮੀ ਪ੍ਰਧਾਨ ।

 

5…..ਅਮਿ੍ਤਪਾਲ ਸਿੰਘ ਬਾਜਵਾ ਕੌਮੀ ਸਕੱਤਰ ਕਾਨੂੰਨੀ ਸੇਵਾਵਾਂ ।

 

6…..ਗੁਰਪ੍ਰੀਤ ਸਿੰਘ ਭੋਗਲ ਕੌਮੀ ਪ੍ਰੈੱਸ ਸਕੱਤਰ।

 

 

ਕੌਮੀ ਪੱਧਰ ਅਤੇ ਪੰਜਾਬ ਪੱਧਰ ਤੇ ਹੋਰ ਬਹੁਤ ਸਾਰੀਆਂ ਹੋਣ ਵਾਲੀਆਂ ਨਿਯੁਕਤੀਆਂ ਦਾ ਐਲਾਨ ਆਓਣ ਵਾਲੇ ਅਗਲੇ ਦਿਨਾਂ ਵਿੱਚ ਕੀਤਾ ਜਾਵੇਗਾ ਜੀ ।

 

ਪੰਜਾਬ ਪੱਧਰੀ ਟੀਮ ਤੇ ਹਲਕਾ ਆਦਮਪੁਰ ,ਹੁਸ਼ਿਆਰਪੁਰ ਤੇ ਜਲੰਧਰ ਤੋਂ ਸੇਵਾਵਾਂ ਨਿਭਾਓਣ ਲਈ ਹੇਠ ਲਿਖੇ ਅਨੁਸਾਰ ਗਠਨ ਕੀਤਾ ਗਿਆ ਹੈ ।

 

 

ਐਡਵੋਕੇਟ ਹਰਪ੍ਰੀਤ ਸਿੰਘ –ਲੀਗਲ ਐਡਵਾਇਜ਼ਰ ਪੰਜਾਬ

 

1–ਰਣਦੀਪ ਕੁਮਾਰ ਸਿੱਧੂ –ਪ੍ਰਧਾਨ ਪੰਜਾਬl

 

2–ਹਰਪ੍ਰੀਤ ਸਿੰਘ –ਚੇਅਰਮੈਨ ਪੰਜਾਬ l

 

3–ਜਗਤਾਰ ਸਿੰਘ ਭੁੰਗਰਨੀ –ਉਪ ਚੇਅਰਮੈਨ ਪੰਜਾਬ l

 

4–ਅਕਸ਼ੈਦੀਪ ਸ਼ਰਮਾ –ਮੀਤ ਪ੍ਰਧਾਨ ਪੰਜਾਬ l

 

5–ਰਾਜੀਵ ਕੁਮਾਰ ਸਿੰਗਲਾ –ਜਨਰਲ ਸਕੱਤਰ ਪੰਜਾਬ l

 

6–ਵਿਕਾਸ ਸ਼ਰਮਾ –ਉੱਪ ਪ੍ਰਧਾਨ ਪੰਜਾਬ l

 

7–ਪਰਮਜੀਤ ਸਿੰਘ –ਖਜਾਨਚੀ ਪੰਜਾਬ l

 

8–ਜੋਗਰਾਜ ਸਿੰਘ ਦਿਓਲ –ਸੈਕਟਰੀ ਪੰਜਾਬ l

 

 

————————————

 

9–ਗੁਰਨਾਮ ਸਿੰਘ ਗਾਮਾ ਚੇਅਰਮੈਨ ਹੁਸ਼ਿਆਰਪੁਰ l

 

10–ਸੰਜੀਵ ਕੁਮਾਰ –ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ l

 

11–ਮਨਵੀਰ ਸਿੰਘ ਉੱਪ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ l

————————————

 

12–ਪਰਮਜੀਤ ਸਿੰਘ ਚੇਅਰਮੈਨ ਆਦਮਪੁਰ l

 

13–ਸਦਾਨੰਦ ਸਾਬੀ –ਪ੍ਰਧਾਨ ਆਦਮਪੁਰ l

 

14—-ਬਲਬੀਰ ਸਿੰਘ ਕਰਮ –ਸੀਨੀਅਰ ਮੀਤ ਪ੍ਰਧਾਨ -ਆਦਮਪੁਰ l

 

15–ਧਰਮਵੀਰ ਸਿੰਘ –ਮੀਤ ਪ੍ਰਧਾਨ ਆਦਮਪੁਰ l

 

16–ਸੰਦੀਪ ਸਰੋਆ –ਜਨਰਲ ਸਕੱਤਰ ਆਦਮਪੁਰ l

 

17–ਗੌਤਮ ਸਹੋਤਾ –ਸੈਕਟਰੀ l

 

18–ਦਲਜੀਤ ਸਿੰਘ ਕਲਸੀ –ਮੀਤ ਪ੍ਰਧਾਨ ਆਦਮਪੁਰ l

 

19–ਰਣਜੀਤ ਸਿੰਘ ਬੈਂਸ –ਮੀਤ ਪ੍ਰਧਾਨ ਆਦਮਪੁਰ

 

20–ਗੁਰਮੀਤ ਸਿੰਘ ਨਾਹਲ -ਜੁਆਇਟ ਸੈਕਟਰੀ ਆਦਮਪੁਰ

————————————

 

21–ਹਨੀ ਕੁਮਾਰ –ਪ੍ਰਧਾਨ ਕਿਸ਼ਨਗੜ੍ਹ l

 

 

 

22–ਗੁਰਦੀਪ ਸਿੰਘ ਉੱਪ ਪ੍ਰਧਾਨ ਕਿਸ਼ਨਗੜ੍ਹ l

 

 

 

ਆਪ ਸਭ ਦੇ ਚਰਨਾਂ ਚ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਪੱਤਰਕਾਰ ਪਰਿਵਾਰਕ ਮੈਂਬਰ ਇਨਸਾਫ਼ ਜਰਨਲਿਸਟ ਐਸੋਸੀਏਸ਼ਨ ਰਜਿ.ਆਫ਼ ਇੰਡੀਆ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਜੋਨ .ਜਿਲ੍ਹੇ .ਹਲਕੇ ਅਤੇ ਕਸਬੇ ਤੋਂ ਸੇਵਾਵਾਂ ਨਿਭਾਓੁਣ ਦੇ ਚਾਹਵਾਨ ਹਨ ਓੁਹਨਾ ਪੱਤਰਕਾਰ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਹੈ ਕਿ ਓੁਹ ਪੰਜਾਬ ਪ੍ਰਧਾਨ ਰਣਦੀਪ ਕੁਮਾਰ ਸਿੱਧੂ ਜੀ ਦੇ ਫੋਨ ਨੰਬਰ 98761- 14537 ਤੇ ਸੰਪਰਕ ਕਰ ਸਕਦੇ ਹਨ ਜੀ ।