ਦੁਨੀਆ November 27, 2021 Amritpal Singh Safri ਕੋਈ ਚੁੱਪ ਕਰਕੇ ਗ਼ਮ ਭੁਲਾ ਲੈਂਦਾ , ਹਰ ਕਿਸੇ ਦੇ ਨਸੀਬ ਨਹੀਂ ਹੁੰਦਾ ਅਜਿਹਾ , ਕੋਈ ਗ਼ਮ ਦਿਲ ‘ਤੇ ਲਾ ਲੈਂਦਾ , ਧਰਮਾਣੀ ਦੁਨੀਆ ਇਹ ਰੰਗਲੀ ਐ , ਕੋਈ ਗਮਾਂ ਭਰੀ ਜ਼ਿੰਦਗੀ ‘ਚੋਂ ਇੱਕ ਨਵਾਂ ਮੁਕਾਮ ਪਾ ਲੈਂਦਾ। “ ਮਾਸਟਰ ਸੰਜੀਵ ਧਰਮਾਣੀ ਸ੍ਰੀ ਅਨੰਦਪੁਰ ਸਾਹਿਬ