ਜਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਜੁਲਾਈ ਵਿੱਚ ਹੱਤਿਆ ਹੋ ਗਈ ਸੀ।

👉ਟੋਕੀਓ ਵਿੱਚ ਅੱਜ ਰਾਜਕੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਮ ਸਸਕਾਰ ਹੋ ਰਿਹਾ ਹੈ ਜਿੱਥੇ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੀ ਪਹੁੰਚੇ ਹਨ

👉ਇਨ੍ਹਾਂ ਰਸਮਾਂ ਮੌਕੇ ਸ਼ਿੰਜੋ ਆਬੇ ਦੀ ਪਤਨੀ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਪਹੁੰਚੇ

👉ਆਬੇ ਦੇ ਰਾਜਕੀ ਅੰਤਿਮ ਸਸਕਾਰ ਦਾ ਕੁਝ ਨਾਗਰਿਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ…