CM Bhagwant Mann ਦਾ ਵੱਡਾ ਕਦਮ, ਪੰਜਾਬ ਦੇ ਲੋਕ ਹੁਣ ਇਹ ਕੰਮ ਕਰ ਸਕਣਗੇ…
ਪੰਜਾਬ ਮੰਤਰੀ ਮੰਡਲ ਦੇ ਪੰਜ ਵੱਡੇ ਫੈਸਲੇ, ਕਈ ਵਿਭਾਗਾਂ ਦੀਆਂ 26454 ਭਰਤੀਆਂ ਨੂੰ ਮਨਜ਼ੂਰੀ- ਇਕ ਵਿਧਾਇਕ, ਇਕ ਪੈਨਸ਼ਨ ਨੂੰ ਮਨਜ਼ੂਰੀ- ਘਰ-ਘਰ ਰਾਸ਼ਨ ਡਿਲੀਵਰੀ ਸਕੀਮ ਨੂੰ ਮਨਜ਼ੂਰੀ- ਮੁਕਤਸਰ ਜ਼ਿਲ੍ਹੇ ‘ਚ ਨਰਮੇ ਦੀ ਫਸਲ ਦੇ ਖਰਾਬ ਹੋਣ ‘ਤੇ 41.8 ਕਰੋੜ ਰੁਪਏ ਦਾ ਮੁਆਵਜ਼ਾ ਮਨਜ਼ੂਰ-38.08 ਕਰੋੜ ਰਾਜ ਨੂੰ ਅਤੇ ਖੇਤ ਮਜ਼ਦੂਰਾਂ ਨੂੰ 3.81 ਕਰੋੜ ਰੁਪਏ। ਛੋਟੇ ਟਰਾਂਸਪੋਰਟਰਾਂ ਲਈ ਫੀਸ ਜਮ੍ਹਾ ਕਰਵਾਉਣ ਦਾ ਸਮਾਂ 3 ਮਹੀਨੇ ਵਧਾ ਦਿੱਤਾ ਗਿਆ ਹੈ, ਉਹ ਕਿਸ਼ਤਾਂ ਵਿੱਚ ਵੀ ਜਮ੍ਹਾ ਕਰਵਾ ਸਕਦੇ ਹਨ।