Crime

ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ 3 ਕੈਦੀ ਹੋਏ ਫ਼ਰਾਰ

ਜਲੰਧਰ 15 ਮਈ (ਸ਼ੰਕਰ ਰਾਜਾ)-ਪੰਜਾਬ ਦੀ ਜੇਲ੍ਹ ਸੁਰੱਖਿਆ ਵਿਵਸਥਾ ਨੂੰ ਉਸ ਸਮੇ ਵੱਡਾ ਝਟਕਾ ਲਗਾ ਜਦੋਂ ਜੇਲ ਦਾ ਸੁਰੱਖਿਆ ਘੇਰਾ ਤੋੜ ਕੇ 3 ਕੈਦੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਫ਼ਰਾਰ ਹੋ ਗਏ ਹਨ, ਸੂਚਨਾ ਮਿਲਦੇ ਹੀ ਜੈ ਪ੍ਰਸ਼ਾਂਸਨ ਹਰਕਤ ਵਿਚ ਆ ਗਿਆ ਤੇ ਪੁਲਿਸ ਦੀਆਂ ਕਈ ਟੀਮਾਂ ਕੈਦੀਆਂ ਦੀ ਤਲਾਸ਼ ਵਿਚ ਲੱਗ ਗਿਆ ਹਨ, ਜੇਲ ਦੇ ਆਸ ਪਾਸ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਆਸ ਪਾਸ ਦੇ ਸੀ ਸੀ ਟੀ ਵੀ ਖੰਗਾਲੇ ਜਾ ਰਹੇ ਹਨ, ਪੁਲਿਸ ਦਾ ਕਹਿਣਾ ਹੈ ਕਿ ਫ਼ਰਾਰ ਕੈਦੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ, ਇਸ ਘਟਨਾ ਨਾਲ ਜੇਲ ਦੀ ਸੁਰੱਖਿਆ ਕਾਰਜਪ੍ਰਣਾਲੀ ਵੀ ਸਵਾਲਾਂ ਦੇ ਘੇਰੇ ਵਿਚ ਆ ਗਏ ਹੈ ਕਿ ਕੀਤੇ ਸੁਰੱਖਿਆ ਵਿਚ ਕਿਸ ਤਰ੍ਹਾਂ ਦੀ ਲਾਪਰਵਾਹੀ ਤ ਨਹੀਂ ਹੋਈ