ਆਜ਼ਾਦੀ ਅੰਮ੍ਰਿਤ ਮਹਾ ਉਤਸਵ ਦੇ ਅਧੀਨ ਸਕੂਲ ਬਲਾਕ ਪੱਧਰ ਤੇ ਸਕੂਲ ਦੇ ਬੱਚਿਆ ਦੇ collage ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਜਲੰਧਰ ਜੁਲਾਈ 15(ਚਰਨਜੀਤ ਸਿੰਘ)75ਵੇਂ ਆਜ਼ਾਦੀ ਅੰਮ੍ਰਿਤ ਮਹਾ ਉਤਸਵ ਦੇ ਅਧੀਨ ਸਕੂਲ ਬਲਾਕ ਪੱਧਰ ਤੇ ਸਕੂਲ ਦੇ ਬੱਚਿਆ ਦੇ collage ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਦੇ 10+2 ਆਰਟਸ ਦੇ ਵਿਦਿਆਰਥੀ ਹਰਸ਼ਿਤ ਬਾਵਾ ਨੇ ਪਹਿਲਾ ਸਥਾਨ ਅਤੇ 8ਵੀਂ ਜਮਾਤ ਦੇ ronit Kumar ਨੇ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਬੱਚਿਆ ਦੇ ਸਕੂਲ ਆਉਣ ਤੇ ਸਕੂਲ ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ ਅਤੇ ਸਮੂਹ ਸਕੂਲ ਵੱਲੋ ਸਨਮਾਨਿਤ ਕੀਤਾ ਗਿਆ। ਅਤੇ ਬੱਚੀਆ ਦੀ ਹੌਸਲਾ ਹਫਜਾਈ ਕੀਤੀ ਗਈ। ਇਸ ਮੋਕੇ ਪ੍ਰਿੰਸੀਪਲ ਸਤਵਿੰਦਰ ਪਾਲ ਸਿੰਘ, ਜਿਲ੍ਹਾ ਜਲੰਧਰ ਸਾਇੰਸ DM ਹਰਜੀਤ ਬਾਵਾ, ਪਰਮਜੀਤ ਗਿੱਲ, ਮੈਡਮ ਅਲਕਾ, ਮੈਡਮ ਮੋਨਿਕਾ ਮੈਡਮ ਸਵਿਤਾ ਮੌਜੂਦ ਰਹੇ ।