ਨਵੀਂ ਦਿੱਲੀ- ਆਪ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਅੱਜ ਦੁਪਹਿਰ 1 ਵਜੇ ਵੱਡੀ ਪ੍ਰੈੱਸ ਕਾਨਫਰੰਸ ਕਰਨਗੇ। ਇਸ ‘ਚ ਕੇਜਰੀਵਾਲ ਵੱਡਾ ਐਲਾਨ ਕਰ ਸਕਦੇ ਹਨ। ਇਸ ਦੌਰਾਨ ਸੀਐੱਮ ਆਤਿਸ਼ੀ ਤੇ ਮੰਤਰੀ ਸੌਰਭ ਭਾਰਦਵਾਜ ਵੀ ਮੌਜੂਦ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਉਹ ਰਾਜਧਾਨੀ ਦੇ ਲੋਕਾਂ ਲਈ ਕੋਈ ਵੱਡਾ ਐਲਾਨ ਕਰ ਸਕਦੇ ਹਨ।
Related Posts
ਪੈਗੰਬਰ ਮੁਹੰਮਦ ਖਿਲਾਫ਼ ਨਰਸਿੰਘਾਨੰਦ ਦੇ ਬਿਆਨ ‘ਤੇ ਮਹਾਰਾਸ਼ਟਰ ‘ਚ ਹੰਗਾਮਾ
- Editor, Universe Plus News
- October 5, 2024
- 0
ਅਮਰਾਵਤੀ : ਮਹਾਰਾਸ਼ਟਰ ਦੇ ਅਮਰਾਵਤੀ ‘ਚ ਹਿੰਦੂ ਸੰਤ ਯਤੀ ਨਰਸਿੰਘਾਨੰਦ ਵੱਲੋਂ ਪੈਗੰਬਰ ਮੁਹੰਮਦ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਯਤੀ ਖ਼ਿਲਾਫ਼ ਕੇਸ […]
उत्तराखंड के अल्मोड़ा में खाई में गिरी यात्रियों से भरी बस
- Editor Universe News Plus
- November 4, 2024
- 0
15 की मौत की खबर, राहत-बचाव कार्य जारी अल्मोड़ा। उत्तराखंड के अल्मोड़ा में सोमवार सुबह बड़ा हादसा हो गया। यहां कूपी के पास यात्रिओं से […]
ਹੁਣ PF Account ‘ਚੋਂ ਕਢਵਾ ਸਕਦੇ ਹੋ 1 ਲੱਖ ਰੁਪਏ, EPFO ਨੇ ਬਦਲੇ ਨਿਯਮ
- Editor Universe Plus News
- September 21, 2024
- 0
ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਮੈਂਬਰਾਂ ਨੂੰ ਕਈ ਸਹੂਲਤਾਂ ਦੇ ਰਿਹਾ ਹੈ। EPFO ‘ਚ ਨਿਵੇਸ਼ ਕਰਕੇ ਇਕ ਨਿਵੇਸ਼ਕ ਮੋਟਾ ਫੰਡ ਜਮ੍ਹਾ ਕਰਨ ਨਾਲ […]