ਨਵੀਂ ਦਿੱਲੀ-ਕੇਰਲਾ ਕਾਡਰ ਦੇ 1989 ਬੈਚ ਦੇ ਆਈਏਐੱਸ ਅਧਿਕਾਰੀ ਰਾਜੇਸ਼ ਕੁਮਾਰ ਸਿੰਘ ਨੇ ਰੱਖਿਆ ਸਕੱਤਰ ਵਜੋਂ ਅੱਜ ਕੰਮਕਾਰ ਸੰਭਾਲ ਲਿਆ ਹੈ। ਚਾਰਜ ਲੈਣ ਤੋਂ ਪਹਿਲਾਂ ਰਾਜੇਸ਼ ਕੁਮਾਰ ਸਿੰਘ ਨੇ ਕੌਮੀ ਜੰਗੀ ਯਾਦਗਾਰ ’ਤੇ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਗਿਰੀਧਰ ਅਰਮਾਨੇ ਦੀ ਥਾਂ ’ਤੇ ਅਹੁਦਾ ਸੰਭਾਲਿਆ ਹੈ, ਜੋ ਵੀਰਵਾਰ ਨੂੰ ਸੇਵਾਮੁਕਤ ਹੋ ਗਏ।
Related Posts
‘ਜਾਤੀ ਜਨਗਣਨਾ ਦੇ ਅੰਕੜੇ ਜਾਰੀ ਨਾ ਕਰਨਾ ਸਾਡੀ ਗ਼ਲਤੀ…’, ਰਾਂਚੀ ‘ਚ ਬੋਲੇ ਰਾਹੁਲ ਗਾਂਧੀ
- Editor Universe Plus News
- November 19, 2024
- 0
ਰਾਂਚੀ – ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ 20 ਨਵੰਬਰ ਨੂੰ ਵੋਟਿੰਗ ਹੋਵੇਗੀ। ਇਸ ਦੇ ਨਾਲ ਹੀ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕਾਂਗਰਸ ਨੇਤਾ […]
ਸਾਬਕਾ ਫ਼ੌਜੀ ਅਧਿਕਾਰੀ ਨਾਲ 98 ਲੱਖ ਦੀ ਠੱਗੀ ਕਰਨ ਵਾਲੇ ਦੋ ਸਾਈਬਰ ਠੱਗ ਗ੍ਰਿਫ਼ਤਾਰ
- Editor Universe Plus News
- December 20, 2024
- 0
ਵਾਰਾਣਸੀ-ਪੁਲਿਸ ਨੇ ਸਾਬਕਾ ਫ਼ੌਜੀ ਅਧਿਕਾਰੀ ਅਨੁਜ ਕੁਮਾਰ ਯਾਦਵ ਨੂੰ ਡਿਜੀਟਲ ਤਰੀਕੇ ਨਾਲ ਗ੍ਰਿਫ਼ਤਾਰ ਕਰਕੇ 98 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਦੋ ਹੋਰ […]
ਭਾਰਤ ‘ਚ ਬਣੇਗੀ ਪਹਿਲੀ ਸਵਦੇਸ਼ੀ ਬੁਲੇਟ ਟਰੇਨ, ਰਫ਼ਤਾਰ ਹੋਵੇਗੀ 280 ਕਿਲੋਮੀਟਰ ਪ੍ਰਤੀ ਘੰਟਾ; ਕੋਚ ਹੋਣਗੇ ਬਹੁਤ ਖ਼ਾਸ
- Editor Universe Plus News
- November 12, 2024
- 0
ਨਵੀਂ ਦਿੱਲੀ- ਭਾਰਤ ਵਿੱਚ ਇੱਕ ਟਰੇਨ ਸ਼ੁਰੂ ਹੋਣ ਜਾ ਰਹੀ ਹੈ। ਮੁੰਬਈ-ਅਹਿਮਦਾਬਾਦ ਹਾਈ-ਸਪੀਡ ਬੁਲੇਟ ਟਰੇਨ ਕੋਰੀਡੋਰ ‘ਤੇ ਟਰਾਇਲ ਦੌਰਾਨ ਸਵਦੇਸ਼ੀ ਤੌਰ ‘ਤੇ ਬਣੀ ਹਾਈ-ਸਪੀਡ ਟਰੇਨ ਚੱਲ […]