ਵਾਸ਼ਿੰਗਟਨ-ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ-ਚੀਨ ਸੀਮਾ ’ਤੇ ਤਨਾਅ ਦੀ ਸਥਿਤੀ ਘੱਟ ਹੋਣ ਦਾ ਸਵਾਗਤ ਕਰਦਾ ਹੈ। ਅਮਰੀਕਾ ਨੇ ਦੱਸਿਆ ਕਿ ਨਵੀਂ ਦਿੱਲੀ ਨੇ ਉਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਭਾਰਤ ਅਤੇ ਚੀਨ ਦੇ ਵਿਚਕਾਰ ਘਟਨਾਕ੍ਰਮ ’ਤੇ ਨਜ਼ਦੀਕ ਤੋਂ ਨਜ਼ਰ ਰੱਖ ਰਹੇ ਹਾਂ, ਦੋਹਾਂ ਦੇਸ਼ਾਂ ਨੇ ਨਿਯੰਤਰਨ ਰੇਖਾ ’ਤੇ ਟਕਰਾਅ ਵਾਲੇ ਬਿੰਦੂਆਂ ਤੋਂ ਸੈਨਿਕ ਵਾਪਿਸ ਬੁਲਾਉਣ ਦੇ ਸ਼ੁਰੂਆਤੀ ਕਦਮ ਉਠਾਏ ਹਨ। ਸੀਮਾ ’ਤੇ ਤਨਾਅ ਦੀ ਸਥਿਤੀ ਘਟਨ ਦਾ ਅਸੀਂ ਸਵਾਗਤ ਕਰਦੇ ਹਾਂ। ਮਿਲਰ ਨੇ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਮਰੀਕਾ ਦੀ ਇਸ ਵਿਚ ਕੋਈ ਭੂਮੀਕਾ ਨਹੀਂ ਹੈ। ਅਸੀਂ ਆਪਣੇ ਭਾਰਤੀ ਸਾਂਝੇਦਾਰਾਂ ਨਾਲ ਗੱਲ ਕੀਤੀ ਅਤੇ ਸਾਨੂੰ ਜਾਣਕਾਰੀ ਮਿਲੀ ਹੈ
Related Posts
ਵਿਕਟੌਰੀਆ ਪਾਰਲੀਮੈਂਟ ‘ਚ ਮਨਾਇਆ ਗਿਆ ਬੰਦੀ ਛੋੜ ਦਿਵਸ, ਵੱਖ ਵੱਖ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਭਰੀ ਹਾਜ਼ਰੀ
- Editor Universe Plus News
- October 12, 2024
- 0
ਮੈਲਬੌਰਨ ਵਿੱਖੇ ਸਥਿਤ ਵਿਕਟੌਰੀਅਨ ਪਾਰਲੀਮੈਂਟ ਵਿੱਚ ਬੰਦੀ ਛੋੜ ਦਿਵਸ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਜਸਲੀਨ ਬਜਾਜ ਤੇ ਉਨਾਂ ਦੀ ਟੀਮ […]
ਟਰੰਪ ਦੀ ਨਵੀਂ ਕੈਬਨਿਟ ਨੇ ਉੱਡਾਈ ਪਾਕਿਸਤਾਨ ਦੀ ਨੀਂਦ, ਅਮਰੀਕਾ ਦੀ ਇਸ ਸਪੈਸ਼ਲ ਲਿਸਟ ‘ਚ ਗੁਆਂਢੀ ਦੇਸ਼ ਦਾ ਨਾਂ ਨਹੀਂ
- Editor Universe Plus News
- November 19, 2024
- 0
ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਕਈ ਕੈਬਨਿਟ ਸਾਥੀਆਂ ਦੀ ਚੋਣ ਕਰ ਲਈ ਹੈ। ਅਜਿਹੇ ‘ਚ ਟਰੰਪ ਦੀ ਆਉਣ […]
ਤਾਲਿਬਾਨ ਦਾ ਫਰਮਾਨ, ਜੀਵਤ ਚੀਜ਼ਾਂ ਦੀਆਂ ਤਸਵੀਰਾਂ ਦਿਖਾਉਣ ‘ਤੇ ਪਾਬੰਦੀ
- Editor Universe Plus News
- October 25, 2024
- 0
ਇਸਲਾਮਾਬਾਦ- ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ‘ਚ ਇਕ ਅਜੀਬ ਕਾਨੂੰਨ ਲਾਗੂ ਕੀਤਾ ਹੈ, ਜਿਸ ਤਹਿਤ ਮੀਡੀਆ ‘ਚ ਜੀਵਤ ਪ੍ਰਾਣੀਆਂ ਦੀਆਂ ਤਸਵੀਰਾਂ ਦਿਖਾਉਣ ‘ਤੇ ਪਾਬੰਦੀ […]