ਅੰਮ੍ਰਿਤਸਰ – ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਬੁੱਧਵਾਰ ਨੂੰ ਹੈਰੋਇਨ ਦੇ ਕਾਰੋਬਾਰ ਦੇ ਦੋਸ਼ ‘ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ, 3 ਲੱਖ 95000 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪਤਾ ਲੱਗਾ ਹੈ ਕਿ ਪੁਲਿਸ ਨੇ ਇਹ ਕਾਰਵਾਈ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਅਜਨਾਲਾ ਇਲਾਕੇ ‘ਚ ਕੀਤੀ ਹੈ। ਪੁਲਿਸ ਅਧਿਕਾਰੀ ਇਸ ਸਬੰਧੀ ਕੁਝ ਸਮੇਂ ਬਾਅਦ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਨ।
Related Posts
लाजपत नगर में गैस की पाईपलाईन देखने आया व्यक्ति दंपति को बेहोश कर ले उड़ा लाखों के गहने व नकदी
- Editor Universe News Plus
- November 7, 2024
- 0
जालंधर , (राजविन्द्र) : जालंधर में पड़ते लाजपत नगर में एक घर में गैस की पाईपलाईन देखने के आया एक व्यक्ति बुजूर्ग दंपति को चाय […]
ब्यास में चली सरेआम गोलियां
- Editor Universe News Plus
- October 24, 2024
- 0
पूर्व सरपंच के पति (आढ़ती) की गोली मारकर हत्या अज्ञात लोगों द्वारा पूर्व सरपंच के पति पर करीब तीन से चार गोलियां चलाई गई। ब्यास […]
नगर निगम चुनाव की सरगर्मियां शुरू, कांग्रेस ने पहली लिस्ट की जारी
- Editor Universe News Plus
- December 9, 2024
- 0
लुधियाना : पंजाब में नगर निगम, नगर परिषद और पंचायत चुनाव का शेड्यूल जारी कर दिया गया है। इसके साथ ही राजनीतिक पार्टियों द्वारा भी […]