ਸ਼ਰਧਾ ਨਾਲ ਮਨਾਈ ਬਾਬਾ ਪੂਰਨ ਦਾਸ ਜੀ ਦੀ ਬਰਸੀ

ਚੜਿੱਕ : ਪ੍ਰਵਾਸੀ ਵੀਰਾਂ, ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਮਹਾਨ ਤਪੱਸਵੀ ਧੰਨ ਧੰਨ ਬਾਬਾ ਪੂਰਨ ਦਾਸ ਜੀ ਦੇ ਬਰਸੀ ਸਮਾਗਮ ਗੁਰਦੁਆਰਾ ਬਾਬਾ ਪੂਰਨ ਦਾਸ ਜੀ ਰਾਮੂੰਵਾਲਾ ਨਵਾਂ ਵਿਖੇ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਭਾਈ ਇਕਬਾਲ ਸਿੰਘ ਲੰਘੇਆਣਾ ਦੇ ਜਥੇ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਬਲਦੇਵ ਸਿੰਘ ਗੁਰਦੁਆਰਾ ਪ੍ਰਧਾਨ, ਗਿਆਨੀ ਜਗਜੀਤ ਸਿੰਘ, ਪ੍ਰਿੰਸੀਪਲ ਰਾਜੇਸ਼ਪਾਲ ਅਰੋੜਾ, ਸਨਮ ਅਰੋੜਾ ਮੈਨੇਜਰ ਗ੍ਰਾਮੀਣ ਬੈਂਕ, ਸੁਖਮੰਦਰ ਸਿੰਘ ਕੈਸ਼ੀਅਰ, ਸਿਮਰਜੀਤ ਕੌਰ ਬੈਂਕ ਅਫਸਰ, ਮਨਦੀਪ ਕੌਰ ਰਣੀਆਂ, ਸਰਪੰਚ ਚਮਕੌਰ ਸਿੰਘ, ਜਿੰਦਰ ਬਾਰਵਾਲਾ, ਚਮਕੌਰ ਸਿੰਘ ਖੋਟੇ, ਲੈਕ. ਹਰਜਿੰਦਰ ਸਿੰਘ, ਬਾਬਾ ਸ਼ੇਰ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਗ੍ਰੰਥੀ ਜਗਜੀਤ ਸਿੰਘ, ਪਰਮਿੰਦਰ ਪਿੰਦਾ ਸੰਧੂ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ, ਗੁਰਮੀਤ ਕਾਕਾ ਨੰਬਰਦਾਰ, ਕੁਲਵਿੰਦਰ ਸਿੰਘ ਮਖਾਣਾ ਸੀ. ‘ਆਪ’ ਆਗੂ, ਤੇਜੀ ਨੱਤ, ਪਿੰਦਰ ਗਿੱਲ, ਪਰਮਿੰਦਰ ਰਾਣਾ, ਲੱਖਾ ਪੰਜਾਬ ਪੁਲਿਸ, ਧਰਮ ਸਿੰਘ ਪੰਜਾਬ ਪੁਲਿਸ, ਮਨਜਿੰਦਰ ਨਿੰਦਾ, ਗੁਰਪ੍ਰੀਤ ਗੋਗੀ, ਜਗਦੀਪ ਪੱਪੂ, ਡਾ. ਹਰਜਿੰਦਰਪਾਲ ਪਾਲੀ, ਜਗਰਾਜ ਸਿੰਘ ਰਾਜਾ ਸੰਧੂ, ਨਵਦੀਪ ਸਿੰਘ ਲੇਖਕ, ਜਗਸੀਰ ਗੱਗੀ, ਗੁਰਸ਼ਰਨ ਸਿੰਘ ਸੰਧੂ, ਗੁਰਮੇਲ ਘੁੱਕਾ, ਬਲਦੇਵ ਸਿੰਘ ਸਾਬਕਾ ਪ੍ਰਧਾਨ, ਮੰਗਲ ਸਿੰਘ ਮੰਗੀ, ਬੇਅੰਤ ਸਿੰਘ ਠੱਠੀਵਾਲਾ, ਕੈਪਟਨ ਸੁਲੱਖਣ ਸਿੰਘ, ਮੋਹਨ ਸਿੰਘ ਗਿੱਲ, ਗੁਰਦਿਆਲ ਸਿੰਘ ਨੀਲਾ, ਅਮਨਾ ਸੰਧੂ, ਭੁਪਿੰਦਰ ਜਾਝੀ, ਗੁਰਭੇਜ ਗਿੱਲ, ਚਮਕੌਰ ਸਿੰਘ ਕੌਰਾ, ਤਜਿੰਦਰ ਸਿੰਘ ਫੌਜ਼ੀ, ਜੱਸਾ ਠੇਕੇਦਾਰ, ਬਿੱਟਾ ਗੋਇਲ, ਦਲਜੀਤ ਜਵੈਲਰ, ਹਰਦੀਪ ਹੀਪਾ ਆਦਿ ਹਾਜ਼ਰ ਸਨ।