ਮਾਸਕੋ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਰੂਸ ਦੇ ਪਰਮਾਣੂ ਸਿਧਾਂਤ ਦੇ ਬਦਲਾਅ ਦਾ ਐਲਾਨ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਜੇ ਕੋਈ ਪਰਮਾਣੂ ਸ਼ਕਤੀ ਸੰਪੰਨ ਦੇਸ਼ ਕਿਸੇ ਹੋਰ ਦੇਸ਼ ਵੱਲੋਂ ਰੂਸ ’ਤੇ ਹਮਲੇ ਦਾ ਸਮਰਥਨ ਕਰਦਾ ਹੈ ਤਾਂ ਉਸ ਨੂੰ ਹਮਲਾਵਰ ਮੰਨਿਆ ਜਾਵੇਗਾ। ਰੂਸ ਦੀ ਸਲਾਮਤੀ ਕੌਂਸਲ ਦੀ ਇਕ ਮੀਟਿੰਗ ਵਿੱਚ ਪੂਤਿਨ ਨੇ ਐਲਾਨ ਕੀਤਾ ਕਿ ਨਵੇਂ ਸਿਧਾਂਤ ਮੁਕਾਬਕ ਦਸਤਾਵੇਜ਼ ਦਾ ਨਵਾਂ ਵਰਜ਼ਨ ਇਕ ਗੈਰ ਪਰਮਾਣੂ ਦੇਸ਼ ਵੱਲੋਂ ਪਰਮਾਣੂ ਸ਼ਕਤੀ ਵਾਲੇ ਦੇਸ਼ ਨਾਲ ਮਿਲ ਕੇ ਰੂਸ ’ਤੇ ਕੀਤੇ ਗਏ ਹਮਲੇ ਨੂੰ ‘ਰੂਸ ’ਤੇ ਸਾਂਝਾ ਹਮਲਾ’ ਮੰਨੇਗਾ।
Related Posts
ਇਜ਼ਰਾਈਲ ਨੇ ਗਾਜ਼ਾ ਮਸਜਿਦ ‘ਤੇ ਕੀਤਾ ਹਵਾਈ ਹਮਲਾ
- Editor Universe Plus News
- October 7, 2024
- 0
ਕਾਹਿਰਾ- ਇਕ ਪਾਸੇ ਇਜ਼ਰਾਈਲੀ ਫੌਜ ਹਿਜ਼ਬੁੱਲਾ ਖਿਲਾਫ ਲਗਾਤਾਰ ਹਮਲੇ ਕਰ ਰਹੀ ਹੈ। ਦੂਜੇ ਪਾਸੇ ਗਾਜ਼ਾ ਵਿੱਚ ਵੀ ਹਮਾਸ ਖ਼ਿਲਾਫ਼ ਜੰਗ ਜਾਰੀ ਹੈ। ਗਾਜ਼ਾ ਦੀ ਇਕ […]
ਬਰਤਾਨੀਆ ਦੇ ਮਹਾਰਾਜ ਚਾਰਲਜ਼ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ
- Editor Universe Plus News
- October 30, 2024
- 0
ਬੰਗਲੁਰੂ- ਬਰਤਾਨੀਆ ਦੇ ਮਹਾਰਾਜ ਚਾਰਲਜ਼(King Charles) ਆਪਣੀ ਨਿੱਜੀ ਯਾਤਰਾ ’ਤੇ ਬੰਗਲੁਰੂ ਪੁੱਜੇ ਅਤੇ ਵ੍ਹਾਈਟਫੀਲਡ ਨਜ਼ਦੀਕ ਇਕ ਮੈਡੀਕਲ ਸਹੂਲਤ ਕੇਂਦਰ ਵਿਚ ਰੁਕੇ ਹੋਏ ਹਨ। ਸੂਤਰਾਂ ਨੇ ਜਾਣਕਾਰੀ […]
ਬ੍ਰਿਟੇਨ ’ਚ ਮੁਸਲਮਾਨ ਵਿਰੋਧੀ ਟਾਮੀ ਰਾਬਿੰਨਸ ਨੂੰ ਅਦਾਲਤ ਦੀ ਮਾਣਹਾਨੀ ’ਤੇ 18 ਮਹੀਨੇ ਦੀ ਜੇਲ੍ਹ
- Editor Universe Plus News
- October 29, 2024
- 0
ਲੰਡਨ- –ਬ੍ਰਿਟੇਨ ਨੇ ਮੁਸਲਮਾਨ ਵਿਰੋਧੀ ਟੀਮਾਂ ਰਾਬਿੰਨਸ ਨੂੰ ਸੋਮਵਾਰ ਨੂੰ 18 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਸ ਨੇ ਮਨਾਹੀ ਦੇ ਹੁਕਮਾਂ ਦਾ ਉਲੰਘਣ […]