ਚੇਨੱਈ-India vs Bangladesh Test: ਚੇਨੱਈ ਵਿਚ ਜਾਰੀ ਪਹਿਲੇ ਟੈਸਟ ਮੈਚ ਦੌਰਾਨ ਭਾਰਤ ਨੇ ਸ਼ਨਿੱਚਰਵਾਰ ਨੂੰ ਬੰਗਲਾਦੇਸ਼ ਨੂੰ ਜਿੱਤ ਲਈ 515 ਦੌੜਾਂ ਦਾ ਵੱਡਾ ਟੀਚਾ ਦਿੰਦੇ ਹੋਏ 4-287 ਦੌੜਾਂ ਉੱਤੇ ਆਪਣੀ ਦੂਜੀ ਪਾਰੀ ਘੋਸ਼ਿਤ ਕਰ ਦਿੱਤੀ। ਮੇਜ਼ਬਾਨ ਟੀਮ ਲਈ ਸ਼ੁਭਮਨ ਗਿੱਲ ਨੇ ਨਾਬਾਦ 119 ਦੌੜਾਂ ਬਣਾਈਆਂ ਜਦਕਿ ਰਿਸ਼ਭ ਪੰਤ (109) ਨੇ ਵੀ ਸੈਂਕੜਾ ਲਾਇਆ।
Related Posts
ਮਹਿਲਾ ਟੀ-20 ਕ੍ਰਿਕਟ: ਭਾਰਤ ਨੇ ਅੰਡਰ-19 ਏਸ਼ੀਆ ਕੱਪ ਦਾ ਖਿਤਾਬ ਜਿੱਤਿਆ
- Editor Universe Plus News
- December 23, 2024
- 0
ਕੁਆਲਾਲੰਪੁਰ-ਸਲਾਮੀ ਬੱਲੇਬਾਜ਼ ਜੀ ਤ੍ਰਿਸ਼ਾ ਦੇ ਸ਼ਾਨਦਾਰ ਨੀਮ ਸੈਂਕੜੇ ਅਤੇ ਆਯੂਸ਼ੀ ਸ਼ੁਕਲਾ, ਸੋਨਮ ਯਾਦਵ ਤੇ ਪਰੁਣਿਕਾ ਸਿਸੋਦੀਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਬੰਗਲਾਦੇਸ਼ […]
ਵਿਰਾਟ ਕੋਹਲੀ 8 ਸਾਲ ਬਾਅਦ ਨੰਬਰ-3 ‘ਤੇ ਬੱਲੇਬਾਜ਼ੀ ਕਰਨ ਆਇਆ ਤੇ ਹੋਇਆ ਫਲਾਪ
- Editor Universe Plus News
- October 17, 2024
- 0
ਨਵੀਂ ਦਿੱਲੀ – ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡੇ ਜਾ ਰਹੇ ਪਹਿਲੇ ਟੈਸਟ ‘ਚ ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ […]
ਕੌਮੀ ਬੈਡਮਿੰਟਨ ਚੈਂਪੀਅਨਸ਼ਿਪ: ਰਘੂ ਤੇ ਦੇਵਿਕਾ ਨੇ ਸਿੰਗਲਜ਼ ਖਿ਼ਤਾਬ ਜਿੱਤੇ
- Editor Universe Plus News
- December 25, 2024
- 0
ਬੰਗਲੂਰੂ-ਕਰਨਾਟਕ ਦੇ ਐੱਮ. ਰਘੂ ਅਤੇ ਹਰਿਆਣਾ ਦੀ ਦੇਵਿਕਾ ਸਿਹਾਗ ਨੇ ਅੱਜ ਇੱਥੇ 86ਵੀਂ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦਾ […]